Telegram
Telegram Channel Link
Punjabi written status Telegram Channel Link
👁
3
views
↗
0
joins
About this telegram channel link
New punjabi status 2021 Punjabi status Motivation status Motivation thoughts Attitude status Success status Punjabi best status https://punjabikhazzana.blogspot.com/?m=1 .
Telegram Channel
Latest public posts from this Telegram channel.
918
subscribers
29 Apr 2021
latest post
ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀhttps://t.me/punjabi_sstatus
ਤੇਰਾ ਹੱਕ਼ ਹੈ,ਤੂੰ ਫਿਰ ਦੁਬਾਰਾ, ਓਹੀ ਹਾਲ ਕਰ ਜਾ 🌸♥️https://t.me/punjabithougthshttps://t.me/punjabi_sstatus
ਜਿੰਨਾ ਨੇ ਸਾਡਾ ਮਾੜਾ ਕੀਤਾ...ਉਹਨਾਂ ਨੂੰ ਸੁਨੇਹਾ ਲਾਦੋਂ ਅਸੀ ਅੱਜ ਵੀ ਹੱਸਦੇ ਆ ♠️☺️
ਪਾਣੀ ਵਰਗੀ ਜਿੰਦਗੀ ਰੱਖਣਾ, ਪਾਣੀ ਜਿਹਾ ਸੁਭਾਅ। ਡਿੱਗ ਪਏ ਤਾਂ ਝਰਨਾ ਬਣਦਾ, ਤੁਰ ਪਏ ਦਰਿਆ।
ਮੈਂ ਓਹਦੇ ਵੱਲੋਂ ਇਕ ਖ਼ਤ ਲਿਖਿਆ, ਤੇ ਆਪਣੇ ਪਤੇ ਤੇ ਭੇਜ ਦਿੱਤਾ..♠️
ਦਿਲੀ ਕਰੀਬ ਹੈ ਜੋ,ਪੱਥਰ ਵੀ ਓਹਦੇ ਹੱਥ ਵਿਚ ਨੇਸਮਝ ਨਹੀਂ ਆਉਂਦਾ ਟੁੱਟਣੋਂਦਿਲ ਨੂੰ ਬਚਾਵਾਂ, ਕੇ ਘਰ ਦੇ ਸ਼ੀਸ਼ੇ ਨੂੰ♥️🌸
ਬੜੀਆ ਭੀੜਾਂ ਤੇ ਕਤੀੜਾ🐕 ਖਹਿ ਖਹਿ ਲੰਘੀਆਂਪਰ ਸਾਡੀ ਰਫ਼ਤਾਰ ਤੇ ਹੋਸਲੇ💪ਅੱਜ ਵੀ ਉਹੀ ਨੇ
ਕੀ ! ਮੈਨੂੰ ਤੇਰਾ ਫ਼ਿਕਰ ਨਹੀਂਜੇ ਮੇਰੀਆਂ ਗੱਲਾਂ ਵਿਚ ਤੇਰਾ ਜ਼ਿਕਰ ਨਹੀਂ♥️
ਅਕਸਰ ਇਹ ਸੋਚਦਾ,ਕਿ ਤੂੰ ਨਹੀਂ ਹੈਤਾਂ ਕੁਛ ਨਹੀਂ ਹੈਤੂੰ ਹੁੰਦੀ ਤਾਂ ਕੀ ਹੁੰਦਾ,ਚੰਗਾ ਹੁੰਦਾ, ਮਾੜਾ ਹੁੰਦਾਕੁਛ ਤਾਂ ਹੁੰਦਾ..✍ ਵਿਜੈ•♥️
ਹਕੀਕਤ ਨਹੀਂ ਏੇ ਲੱਗ ਭੈੜਾ ਇਕ ਖਵਾਬ ਰਿਹਾ, ਮੁਹੱਬਤ ਦੇ ਲੇਖੇ ਲਾ ਜ਼ਿੰਦਗੀ ਨੂੰ ਸਾਹਾਂ ਤੇ ਆਹ ਜੋ ਬੋਝ ਪਿਆ, ਅਧੂਰੀ ਮੁਹੱਬਤ ਮੇਰੇ ਕੋਲ ਰਹੀ ਬਾਕੀ ਕਰ ਤੂੰ ਸੱਭ ਕੁਝ ਵੱਖ ਲਿਆ , ਅਧੂਰੀ ਹੈ ਤਾਂ ਮੁਹੱਬਤ ਹੈ ਪੂਰੇ ਹੋ ਕੇ ਕੀਹਨੇ ਇਹਦਾ ਭੇਤ ਲਿਆ •ਵਿਜੈ♥️🌸
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ l ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ I
ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ ❤️
🔥 ਤੈਨੂੰ ਸਾਡੀਆਂ ਸਮਝਾਂ🤔 ਕਿੱਥੋਂ ਆਉਣੀਆ 😵ਦੋਸਤਾ ਤੇਰੀ ਔਕਾਤ🤮ਨਾਲੋਂ ਵੱਡਾ ਤਾਂ ਅਸੀਂ ❣️ਦਿਲ ਰੱਖਦੇ ਅਾ💥💥
ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ 🙏
ਜਿਉਣਾ ਹੈ ਤਾਂ ਇੱਕ ਦੀਵੇ ਵਾਂਗ ਜੀਓ ਜੋ ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ ਜਿੰਨੀ ਇੱਕ ਗਰੀਬ ਦੀ ਝੌਪੜੀ ਨੂੰ
✍ ਦਿਲ ❤ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ 💵 ਨਾਲ ਰੱਬ ਨਹੀਂ🙏🏻 ਮਿਲਿਆਂ ਕਰਦੇ
🤘ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤਆ..!! 🤔ਉਹ ਗੱਲ ਵੱਖਰੀ ਆ..!!😊ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ..!!🤗ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ..!!___
🖕🏿ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ 💪🏻
"ਜ਼ਰੂਰੀ" ਨਹੀਂ ਹਰ ਇੱਕ ਦੇ "ਪਸੰਦ"😍 ਆ ਜਾਈਏ,😊"ਜਿੰਨਾਂ" ਦੇ ਆਏ😍ਆ,ਉਹਨਾਂ ਦਾ "ਸ਼ੁਕਰੀਆ"😊....
ਨਿੱਕੀ ਜਿਹੀ ਆਸ ਬਹੁਤ ਏ,ਉਮਰਾਂ ਤੱਕ ਜਿਉਣ ਲਈ।ਹਾਲੇ ਥੋੜੀ ਦੇਰ ਲੱਗੂਗੀ,ਤੇਰੇ ਤੱਕ ਆਉਣ ਲਈ ।😌😌❤❤
Telegram Channel Link information