Home › Groups › Punjabi Written Status
Punjabi Written Status Telegram
Telegram Channel Link

Punjabi Written Status Telegram Channel Link

★★★★★ 0.0 (0 ratings)
👁 10 views ↗ 1 joins
🇮🇳 India 🌐 Punjabi # General
About this telegram channel link
Only written status. No Photos No Videos
Telegram Channel

Latest public posts from this Telegram channel.

195 subscribers
14 Jul 2024 latest post
Click to fetch the latest posts directly from Telegram.
ਆਥਣ ਦੇ ਰੰਗ ਨੂੰ ਕੋਈ ਤੋਲ ਕੇ ਕੀ ਦੱਸੇ,ਤੇਰੀ ਖੂਬਸੂਰਤੀ ਨੂੰ ਕੋਈ ਬੋਲ ਕੇ ਕੀ ਦੱਸੇ...🌍
ਮੰਜਿਲ ਤੇ ਇਕ ਨਾਂ ਇਕ ਦਿਨ ਮਿਲ ਹੀ ਜਾੳਗੀ ਪਰ ਸਾਥ ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ । 💯
ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦਵੇ,🙏ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ!💯💯
ਚੁਭਦਾ ਏ ਖਾਸਾ ਕਈਆਂ ਨੂੰਇਸ ਚਿਹਰੇ ਦਾ ਹਾਸਾ ਕਈਆਂ ਨੂੰ
ਅੱਜ ਦੇ ਦਿਨ ਆਹ ਸੋਹਣੀ ਮੂਰਤ ਨੇ ਮੇਰੇ ਲਈ ਜਨਮ ਲਿਆ ਸੀ,,ਬਹੁਤ ਬਹੁਤ ਮੁਬਾਰਕਾਂ ਲਾਣੇਦਾਰਨੀਏਂ ਜਨਮ ਦਿਨ ਦੀਆਂ🎂🎁🎉🧨ਮੈਂ ਇਹ ਨੀ ਕਹਾਂਗਾ ਕੇ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ,,ਪਰਮਾਤਮਾ ਕਰੇ ਆਪਣੀ ਦੋਵਾਂ ਦੀ ਉਮਰ ਚ ਇੱਕ ਸਕਿੰਟ ਦਾ ਵੀ ਫ਼ਰਕ ਨਾ ਹੋਵੇ,ਜਦੋਂ ਇਸ ਦੁਨੀਆਂ ਤੋਂ ਜਾਈਏ ਤਾਂ ਇਕੱਠੇ ਜਾਈਏ ਪਰ ਜਾਈਏ ਇਹ ਜਿੰਦਗੀ ਮਾਣਕੇ ਨਾ ਕੇ ਜਿੰਦਗੀ ਕੱਟਕੇ🙏🏻🙏🏻ਕ੍ਰਿਪਾ ਬਾਬੇ ਨਾਨਕ ਦੀ🙏🏻
ਸਾਨੂੰ ਪਤਾ ਸਾਲੇ ਕੀ ਕੀ ਢੰਗ ਕਰੀ ਜਾਂਦੇ ਆ~ਉੱਤੇ ਕੁੱਤੇ ਦੇ ਸ਼ੇਰਾਂ ਦਾ ਰੰਗ ਕਰੀ ਜਾਂਦੇ ਆ~♠️🦅♠️
ਜਾਂ ਤਾਂ ਰਾਜ ਕੀਤਾ ਜਾਂ ਫਿਰ ਲੜ ਕੇ ਮਰੇ ਹਾਂ .ਇਤਿਹਾਸ ਗਵਾਹ ਐ ਗੁਲਾਮੀ ਨਹੀਂ ਕੀਤੀ... 🚩🚩🦅
ਫਿਕਰ ਕਰਦੇ ਬਾਵਰੇ!!!!ਤੇ ਜ਼ਿਕਰ ਕਰਦੇ ਸਾਧ!!!!ਉੱਠ ਫਰੀਦਾ ਜ਼ਿਕਰ ਕਰ!!!!ਤੇ ਫਿਕਰ ਕਰੇ ਉਹ ਆਪ!!!
ਭਰਾ ਬਣਨ ਲਈ ਦਲੇਰੀ ਚਾਹੀਦੀ ਹੈ, ਕਮਜ਼ੋਰ ਬੰਦਾ ਸ਼ਰੀਕ ਬਣਦੈ !
ਬਾਣੀ ਬਾਣਾ ਗੋਲ ਦੁਮਾਲੇ ਦਾਹੜੇ ਰੜਕਣ ਵੈਰੀ ਨੂੰ💥
ਜਿਹੜੇ ਨਾਲ ਰਿਹ ਕੇ ਨੀ ਕੁਝ ਕਰ ਸਕੇ. ਓ ਖਿਲਾਫ ਹੋ ਕੇ ਕੀ ਪੱਟ ਲੈਣਗੇ #ਲੀਰਾ🖕
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ
ਟੈਨਸ਼ਨ,ਡਿੱਪਰੈਸ਼ਨ ਤੇ ਬੇਚੈਨੀ ਉਸੇ ਇਨਸਾਨ ਨੂੰ ਹੁੰਦੀ ਆ ਜਿਹੜਾ ਖੁਦ ਦੇ ਲਈ ਘੱਟ ਤੇ ਦੂਜਿਆਂ ਲਈ ਜ਼ਿਆਦਾ ਸੋਚਦਾ ਆ…!
ਮਤਲਬ ਪਰੱਸਤ ਲੋਕ ਇਹੋ ਗੱਲ ਚਾਉਂਣ ਕੰਮ ਵੇਲੇ ਮੇਰਾ ਮੇਰਾ ਦੁੱਖ ਵੇਲੇ ਕੌਣ..
👉"ਜਿੰਦਗੀ ਦੇ ਰੰਗ ਬਦਲੇ ✍ ਵਕਤਾਂ ⏰ ਨੇ ਬਦਲੀ ਤੋਰ"🚶‍♂🏃‍♂👈
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ,ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ......
ਸ਼ਾਂਤ ਦਰਿਆਵਾਂ 🌊 ਦੇ ਵਾਂਗ ਵਹਿੰਦੇ ਨੇ..... ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ..✅
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,☝️☝️ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ💯💯
ਨੋਟ💸 ਹੋਵਣ ਤਾਂ ਲੱਖ ਸਲਾਮਾਂ , ਜੇਬ ਖਾਲੀ ਤੇ ਕੋੲੀ ਯਾਰ ਨੀ ❎💯💯
Telegram Channel Link information
Category General
Country 🇮🇳 India
Language Punjabi
Type Telegram Channel Link
Subscribers 195
Rate this group

How would you rate this community?

0.0 ★ Join Group →